This is our Philippines store.

Looks like you're in United States. You need a Philippines address to shop on our Philippines store. Go to our United States store to continue.

Showing results for "narinderpal singh"

  • Bestsellers
  • Highest Rated
  • Price: Low to High
  • Title: A to Z
  • Title: Z to A
  • Date: Newest to Oldest
  • Date: Oldest to Newest
Clear All

Showing 1 - 5 of 5 Results

Adult content is visible. 

Unabridged

13 hours 23 min

2026

EN

ਜਿਸ ਦਿਨ ਮਹਾਰਾਜਾ ਖੜਕ ਸਿੰਘ ਤੇ ਗਵਰਨੌ ਨਿਹਾਲ ਸਿੰਘ ਕਤਲ ਹੋਏ ਉਸ ਦਿਨ ਖਾਲਸਾ ਸਲਤਨਤ ਦਾ ਇੱਕ ਹੋਰ ਵੱਡਾ ਥੰਮ ਢੇਰੀ ਹੋਇਆ। ਇੱਕ ਹੋਰ ਮਹਾਨ ਸਰਦਾਰ ਤੇ ਜਰਨੈਲ ਵੀ ਕਤਲ ਹੋਇਆ ਤੇ ਉਹ ਸਰਦਾਰ ਜਰਨੈਲ ਸੀ ਸਰਦਾਰ ਹਰਪਾਲ ਸਿੰਘ ਮਾਹਲ ਕਸੂਰੀ ਪਲਟਣ ਵੱਲ ਜਾਂਦਿਆਂ ਆਪਣੀ ਹਵੇਲੀ ਤੋਂ ਥੋੜੀ ਵਿੱਥ ਉੱਤੇ ਹੀ ਦੋ ਬੰਦੂਕਾਂ ਵਿੱਚੋਂ ਚੱਲੀਆਂ ਚਾਰ ਗੋਲੀਆਂ ਨੇ ਮਾਹਲ ਸਰਦਾਰ ਨੂੰ ਛਾਣਨੀ ਕਰ ਦਿੱਤਾ ।ਇਹ ਲਾਈਨਾਂ ਕਿਤਾਬ ਏਤ ਮਾਰਗ ਜਾਣਾ ਦੇ ਵਿੱਚੋਂ ਲਈਆਂ ਗਈਆਂ ਨੇ ।ਇਸ ਕਿਤਾਬ ਦੇ ਵਿੱਚ ਪੰਜਾਬ ਦਾ ਸਿੱਖ ਇਤਿਹਾਸ 1708 ਤੌ ਲੈ ਕੇ 1849 ਤੱਕ ਦਾ ਦੱਸਿਆ ਗਿਆ। #awaazghar official

Unabridged

12 hours 37 min

2025

EN

ਖੰਨੀਉ ਤਿੱਖੀ ਕਿਤਾਬ ਨਰਿੰਦਰਪਾਲ ਸਿੰਘ“ ਦੀ ਸਭ ਤੋਂ ਵਧ ਪ੍ਰਭਾਵਸ਼ਾਲੀ ਕ੍ਰਿਤ ਹੈ । ਇਹ ਸਾਹਿਤ ਦੇ ਭਵਿਖ ਦੀ ਮੰਜ਼ਲ ਹੈ । ਵਿਸ਼ਵ ਸਾਹਿਤ ਵਿਚ ਦੋ ਚਾਰ ਸਨਾਤਨੀ ਰਚਨਾਵਾਂ ਛਡ ਕੇ ਸ਼ਾਇਦ ਹੀ ਕੋਈ ਕ੍ਰਿਤ “ਖੰਨਿਅਹੁ ਤਿਖੀ” ਦੇ ਹਾਣ ਦੀ ਹੋਵੇ । 1710 ਤੋਂ ਲੈ ਕੇ 1849 ਤਕ ਦੇ ਪੰਜਾਬ ਦੇ ਇਤਿਹਾਸ ਨੂੰ ਇਸ ਪੁਸਤਕ ਵਿਚ ਰਾਸ਼ਟਰੀ ਦੇ ਅੰਤਰ-ਰਾਸ਼ਟਰੀ ਇਤਿਹਾਸ ਦੇ ਪਿਛੋਕੜ ਸਾਹਵੇਂ ਨਿਤਾਰਿਆ ਗਿਆ ਹੈ । ਇਹ ਸਮਾਂ ਭਾਰਤ ਦੇ ਇਤਿਹਾਸ ਵਿਚ ਜਿਥੇ ਅਤਿ ਤੂਫਾਨੀ ਤੇ ਝਖੜਾਲਾ ਹੈ, ਉੱਥੇ ਰੌਚਕ ਤੇ ਦਰਦ-ਰਿੰਝਾਣਾ ਵੀ ਹੈ । ਇਸ ਡੂਢ ਸਦੀ ਵਿਚ ਹੀ ਸਿੱਖ ਧਰਮ ਦੀ ਨੀਂਹ ਰਖੀ , ਇਹ ਵਿਗਸਿਆ , ਸਲਤਨੱਤ ਵੀ ਉਸਰੀ, ਤੇ ਫ...

Unabridged

21 hours 1 min

2026

EN

ਇਕ ਸਰਕਾਰ ਬਾਝੋਂ” ਸਰਦਾਰ ਨਰਿੰਦਰਪਾਲ ਸਿੰਘ ਦੀ ਸਭ ਤੋਂ ਵਧ ਪ੍ਰਤਿਭਾਸ਼ਾਲੀ ਕ੍ਰਿਤ ਹੈ । ਇਹ ਭਾਰਤੀ ਗਲਪ ਸਾਹਿਤ ਦੇ ਭਵਿਖ ਦੀ ਮੰਜ਼ਲ ਹੈ । ਵਿਸ਼ਵ ਸਾਹਿਤ ਵਿਚ ਵੀ ਸ੍ਰੀ ਤਾਲਸਤਾਏ ਦੇ “ਜੰਗ ਤੇ ਅਮਨ” ਤੇ ਹੋਰ ਅਜਿਹੀਆਂ ਦੋ ਚਾਰ ਸਨਾਤਨੀ ਰਚਨਾਵਾਂ ਛਡ ਕੇ ਸ਼ਾਇਦ ਹੀ ਕੋਈ ਕ੍ਰਿਤ “ਇਕ ਸਰਕਾਰ ਬਾਝੋਂ” ਦੇ ਹੰਮਪੱਲਾ ਹੋਵੇ । ੧੭੧੦ ਤੋਂ ਲੈ ਕੇ ੧੮੪੯ ਤਕ ਦੇ ਪੰਜਾਬ ਦੇ ਇਤਿਹਾਸ ਨੂੰ ਇਸ ਪੁਸਤਕ ਵਿਚ ਰਾਸ਼ਟਰੀ ਦੇ ਅੰਤਰ-ਰਾਸ਼ਟਰੀ ਇਤਿਹਾਸ ਦੇ ਪਿਛੋਕੜ ਸਾਹਵੇਂ ਨਿਤਾਰਿਆ ਗਿਆ ਹੈ । ਇਹ ਸਮਾਂ ਭਾਰਤ ਦੇ ਇਤਿਹਾਸ ਵਿਚ ਜਿਥੇ ਅਤਿ ਤੂਫਾਨੀ ਤੇ ਝਖੜਾਲਾ ਹੈ, ਉੱਥੇ ਰੌਚਕ ਤੇ ਦਰਦ-ਰਿੰਝਾਣਾ ਵੀ ਹੈ । ਇਸ ਡੂਢ ਸਦੀ ਵਿਚ ਹੀ ਸਿੱਖ ਧਰਮ...

Unabridged

4 hours 25 min

2025

EN

ਬਾ ਮੁਲਾਹਜ਼ਾ ਹੋਸ਼ਿਆਰ ਕਰਨਲ ਨਰਿੰਦਰਪਾਲ ਸਿੰਘ ਦਾ ਲਿਖਿਆ 1975 ਵਿੱਚ ਪ੍ਰਕਾਸ਼ਿਤ ਇੱਕ ਪੰਜਾਬੀ ਨਾਵਲ ਹੈ। ਲੇਖਕ ਨੂੰ 1976 ਵਿੱਚ ਬਾ ਮੁਲਾਹਜ਼ਾ ਹੋਸ਼ਿਆਰ ਦੇ ਲਈ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ। ਲੇਖਕ ਹਮੇਸ਼ਾ ਹੀ ਆਪਣੇ ਨਾਵਲਾਂ ਦੇ ਵਿੱਚ ਸਮਾਜਿਕ ਉਥਲ ਪੁਥਲ , ਮਨੁੱਖੀ ਮਨੋਵਿਗਿਆਨ ਤੇ ਔਰਤ ਮਰਦ ਦੇ ਰਿਸ਼ਤਿਆਂ ਦੇ ਬਾਰੇ ਵਿੱਚ ਚਿੱਤਰਦਾ ਰਹਿੰਦਾ ਹੈ. ਇਸ ਨਾਵਲ ਦੇ ਵਿੱਚ ਵੀ ਸਮਾਜਿਕ ਤਾਣੇ ਬਾਣੇ ਦੇ ਨਾਲ ਉਲਝੀਆਂ ਸਮੱਸਿਆਵਾਂ ਤੋਂ ਇਲਾਵਾ ਸਮਾਜ ਦੇ ਵਾਲੇ ਕੁਝ ਕੁ ਮਾੜੀ ਨੀਅਤ ਵਾਲੀ ਮਰਦ ਔਰਤ ਪ੍ਰਤੀ ਕਿਸ ਤਰਹਾਂ ਦੀ ਭਾਵਨਾ ਰੱਖਦੇ ਹਨ ਉਸ ਦਾ ਵੀ ਜ਼ਿਕਰ ਕੀਤਾ #awaazghar

Unabridged

2025

EN

“ਵਾਲਹੁ ਨਿਕੀ” ਸਰਦਾਰ ਨਰਿੰਦਰਪਾਲ ਸਿੰਘ ਦੀ ਸਭ ਤੋਂ ਵਧ ਪ੍ਰਤਿਭਾਸ਼ਾਲੀ ਕ੍ਰਿਤ ਹੈ । ਇਹ ਭਾਰਤੀ ਗਲਪ ਸਾਹਿਤ ਦੇ ਭਵਿਖ ਦੀ ਮੰਜ਼ਲ ਹੈ । 1708 ਤੋਂ ਲੈ ਕੇ 1849 ਤਕ ਦੇ ਪੰਜਾਬ ਦੇ ਇਤਿਹਾਸ ਨੂੰ ਇਸ ਪੁਸਤਕ ਵਿਚ ਰਾਸ਼ਟਰੀ ਦੇ ਅੰਤਰ-ਰਾਸ਼ਟਰੀ ਇਤਿਹਾਸ ਦੇ ਪਿਛੋਕੜ ਸਾਹਵੇਂ ਨਿਤਾਰਿਆ ਗਿਆ ਹੈ । ਇਸ ਡੂਢ ਸਦੀ ਵਿਚ ਹੀ ਸਿੱਖ ਧਰਮ ਦੀ ਬੁਨਿਆਦ ਰਖੀ ਗਈ, ਇਹ ਵਿਗਸਿਆ ਵੀ, ਇਹਦੀ ਸਲਤਨੱਤ ਵੀ ਉਸਰੀ, ਤੇ ਫਿਰ ਅੰਗ੍ਰੇਜ਼ੀ ਸਾਮਰਾਜ ਨੇ ਤਿੰਨ ਐਂਗਲੋਂ-ਪੰਜਾਬੀ ਯੁਧਾਂ ਸੰਗ ਇਹਦਾ ਖਾਤਮਾ ਵੀ ਕਰ ਦਿਤਾ । ਲੂੰ ਕੰਡੇ ਖੜੇ ਕਰਨ ਵਾਲਾ ਇਹ ਇਤਿਹਾਸ ਇਸ ਕ੍ਰਿਤ ਦਾ ਖੇਤਰ ਹੈ । #awaazghar

PricePHP581.92