Showing results for "gurjeevan singh"
Showing 1 - 3 of 3 Results
Adult content is visible.
Unabridged
3 hours 37 min
2025
EN
ਮਹਿੰਦਰ ਸਿੰਘ ਰੰਧਾਵਾ ਦਾ ਵਧੇਰੇ ਪ੍ਰਚਲਿਤ ਨਾਂ ਐਮ. ਐੱਸ. ਰੰਧਾਵਾ ਸੀਉਹ ਸਿਵਲ ਅਧਿਕਾਰੀ ਅਤੇ ਸਾਹਿਤਕਾਰ ਸੀ। ਉਹਨਾਂ ਨੇ ਭਾਰਤ ਦੀ ਵੰਡ ਦੇ ਉਜੜੇ ਪੰਜਾਬੀਆਂ ਨੂੰ ਦੇ ਮੁੜ ਵਸੇਬੇ, ਚੰਡੀਗੜ੍ਹ ਦੀ ਸਥਾਪਨਾ ਅਤੇ ਭਾਰਤ ਦੇ ਹਰੇ ਇਨਕਲਾਬ ਅਤੇ ਪੰਜਾਬ ਦੀਆਂ ਕਲਾਵਾਂ ਦੇ ਦਸਤਾਵੇਜ਼ੀਕਰਨ ਵਿੱਚ ਅਹਿਮ ਭੂਮਿਕਾਵਾਂ ਅਦਾ ਕੀਤੀਆਂ।ਇਸ ਕਿਤਾਬ ਦੇ ਵਿੱਚ ਉਹਨਾਂ ਨੇ ਜ਼ਿੰਦਗੀ ਦੇ ਮੁੱਖ ਪੱਖ ਤੇ ਕੁਦਰਤ ਦੇ ਨਾਲ ਪ੍ਰੇਮ ਦਾ ਜ਼ਿਕਰ ਕੀਤਾ ਹੈ #awaazghr
- Narrated by
- Gurjeevan Singh
Unabridged
4 hours 25 min
2025
EN
ਬਾ ਮੁਲਾਹਜ਼ਾ ਹੋਸ਼ਿਆਰ ਕਰਨਲ ਨਰਿੰਦਰਪਾਲ ਸਿੰਘ ਦਾ ਲਿਖਿਆ 1975 ਵਿੱਚ ਪ੍ਰਕਾਸ਼ਿਤ ਇੱਕ ਪੰਜਾਬੀ ਨਾਵਲ ਹੈ। ਲੇਖਕ ਨੂੰ 1976 ਵਿੱਚ ਬਾ ਮੁਲਾਹਜ਼ਾ ਹੋਸ਼ਿਆਰ ਦੇ ਲਈ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ। ਲੇਖਕ ਹਮੇਸ਼ਾ ਹੀ ਆਪਣੇ ਨਾਵਲਾਂ ਦੇ ਵਿੱਚ ਸਮਾਜਿਕ ਉਥਲ ਪੁਥਲ , ਮਨੁੱਖੀ ਮਨੋਵਿਗਿਆਨ ਤੇ ਔਰਤ ਮਰਦ ਦੇ ਰਿਸ਼ਤਿਆਂ ਦੇ ਬਾਰੇ ਵਿੱਚ ਚਿੱਤਰਦਾ ਰਹਿੰਦਾ ਹੈ. ਇਸ ਨਾਵਲ ਦੇ ਵਿੱਚ ਵੀ ਸਮਾਜਿਕ ਤਾਣੇ ਬਾਣੇ ਦੇ ਨਾਲ ਉਲਝੀਆਂ ਸਮੱਸਿਆਵਾਂ ਤੋਂ ਇਲਾਵਾ ਸਮਾਜ ਦੇ ਵਾਲੇ ਕੁਝ ਕੁ ਮਾੜੀ ਨੀਅਤ ਵਾਲੀ ਮਰਦ ਔਰਤ ਪ੍ਰਤੀ ਕਿਸ ਤਰਹਾਂ ਦੀ ਭਾਵਨਾ ਰੱਖਦੇ ਹਨ ਉਸ ਦਾ ਵੀ ਜ਼ਿਕਰ ਕੀਤਾ #awaazghar
- Narrated by
- Gurjeevan Singh
Unabridged
3 hours 41 min
2025
EN
ਤੁਰਦੀਆਂ ਅੱਖਾਂ ਵੇਖਦੇ ਪੈਰ ਨਿਰਲੇਪ ਸਿੰਘ ਵੱਲੋਂ ਲਿਖਿਆ ਇੱਕ ਸਫਰਨਾਮਾ ਹੈ ਨਿਰਲੇਪ ਸਿੰਘ ਤੇਜ਼ੀ ਨਾਲ ਬਦਲ ਰਹੇ ਸੰਸਾਰ ਦੇ ਵਿੱਚ ਕੁਦਰਤ ਤੇ ਉਸਦੀ ਗੋਦ ਵਿੱਚ ਮੌਲ ਦੇ ਸਮਾਜ ਦੇ ਪ੍ਰਸੰਗਾਂ ਨੂੰ ਉਸਤਤ ਤੇ ਉਦਾਸੀ ਸੰਗ ਚਿਤਾਰਦਾ ਹੈ#awaazghar


