Skip to main content

Indkøbskurv

Du får VIP-behandling!

Vare(r) ikke tilgængelig til køb
Gennemgå din indkøbskurv. Du kan fjerne de(n) tilgængelige vare(r) nu, ellers fjerner vi det automatisk ved kassen.
varervare
varervare

Anbefalet til dig

Loading...


Bøger fortalt af Dalveer Singh

1 - 12 af 17 resultater
Skip side bar filters
  • Lydbog

    Animal Farm

    Fortalt af Dalveer Singh ...

    Uforkortet

    4 timer 17 min

    ਐਨੀਮਲ ਫਾਰਮ ਇੱਕ ਛੋਟੀ ਪਰ ਬਹੁਤ ਗਹਿਰੀ ਕਹਾਣੀ ਹੈ ਜੋ ਪਸ਼ੂਆਂ ਦੀ ਦੁਨੀਆ ਰਾਹੀਂ ਸਮਾਜ, ਸੱਤਾ ਅਤੇ ਸੱਚ ਦੀ ਗੱਲ ਕਰਦੀ ਹੈ। ਸ਼ੁਰੂ ਵਿੱਚ ਬਰਾਬਰੀ ਦਾ ਸੁਪਨਾ ਦਿਖਾਇਆ ਜਾਂਦਾ ਹੈ, ਪਰ ਹੌਲੀ ਹੌਲੀ ਇਹ ਕਹਾਣੀ ਦੱਸਦੀ ਹੈ ਕਿ ਜਦੋਂ ਸੱਤਾ ਗਲਤ ਹੱਥਾਂ ਵਿੱਚ ਚਲੀ ਜਾਵੇ ਤਾਂ ਕੀ ਹੁੰਦਾ ਹੈ।ਇਹ ਕਿਤਾਬ ਸਾਨੂੰ ਸਿਖਾਉਂਦੀ ਹੈ ਕਿ ਪ੍ਰਚਾਰ, ਝੂਠ ਅਤੇ ਡਰ ਨਾਲ ਲੋਕਾਂ ਨੂੰ ਕਿਵੇਂ ਕਾਬੂ ਕੀਤਾ ਜਾ ਸਕਦਾ ਹੈ। ਸਧਾਰਣ ਭਾਸ਼ਾ ਵਿੱਚ ਲਿਖੀ ਇਹ ਕਹਾਣੀ ਅੱਜ ਦੇ ਸਮੇਂ ਨਾਲ ਵੀ ਬਹੁਤ ਜੁੜੀ ਹੋਈ ਲੱਗਦੀ ਹੈ।ਜੇ ਤ ... Læs mere

    63,41 kr. eller Gratis med Kobo Plus

  • Lydbog

    Reteh Di Ikk Muthi

    af Gurdial Singh ...
    Fortalt af Dalveer Singh ...

    Uforkortet

    3 timer 46 min

    ਮੜ੍ਹੀ ਦਾ ਦੀਵਾ ਗੁਰਦਿਆਲ ਸਿੰਘ ਦਾ ਲਿਖਿਆ ਇੱਕ ਪੰਜਾਬੀ ਨਾਵਲ ਹੈ। ਪੰਜਾਬੀ ਟੈਲੀ ਨਾਟਕ ਵਜੋਂ ਵੀ ਇਸ ਦੀ ਪੇਸ਼ਕਾਰੀ ਟੈਲੀਕਾਸਟ ਹੋਈ ਹੈ । ਇਸ ਨਾਵਲ ਵਿੱਚ ਦੋ ਜੀਆਂ ਦੀ ਕਹਾਣੀ ਹੈ । ਤੇ ਅੰਤ ਤੀਕ ਪਹੁੰਚਦੇ-ਪਹੁੰਚਦੇ ਕਿਵੇਂ ਦੋਵੇਂ ਜੀਅ ਰੇਤੇ ਦੀ ਇੱਕ ਮੁੱਠੀ ਵਾਂਗ ਕਿਰ ਜਾਂਦੇ ਹਨ ।ਇਹ ਕਹਾਣੀ ਇੱਕ ਪਰਿਵਾਰ ਦੇ ਦੋ ਜੀਆਂ ਦੀ ਹੈ ~ ਅਮਰ ਸਿੰਘ (ਪਤੀ) ਅਤੇ ਸੋਨੀ (ਪਤਨੀ) । ਕਹਾਣੀ ਦੇ ਸ਼ੁਰੂ ਤੋਂ ਹੀ ਅਹਿਸਾਸ ਹੁੰਦਾ ਹੈ ਕਿ ਪਤੀ-ਪਤਨੀ ਵਿੱਚ ਕੁਝ ਤਾਂ ਖਾਲੀ-ਖਾਲੀ ਹੈ । ਕੋਈ ਸ਼ੱਕ ਨਹੀਂ ਕਿ ਅਮਰ ... Læs mere

    32,09 kr. eller Gratis med Kobo Plus

  • Lydbog

    Kala Kabuter

    Uforkortet

    4 timer 58 min

    ਇਹ ਕਿਤਾਬ ਵਿਚਲੀਆਂ ਬਹੁਤੀਆਂ ਕਹਾਣੀਆਂ ਦਾ ਪਿਛੋਕੜ ਪੰਜਾਬ ਤੋਂ ਬਾਹਰ ਦੂਰ ਦਰਾਜ ਦੀਆਂ ਧਰਤੀਆਂ ਆਦਿ ਵਾਸੀ ਬਸਤੀਆਂ ਘੱਟ ਗਿਣਤੀਆਂ ਦੇ ਸੱਭਿਆਚਾਰ ਤੇ ਅਧਾਰਿਤ ਹਨ। ਇਹ ਕਹਾਣੀਆਂ ਇੱਕ ਅਸਨੋ ਅਣਪਛਾਤੇ ਭਾਰਤ ਦੇ ਦਰਸ਼ਨ ਕਰਵਾਉਂਦੀਆਂ ਨੇ ਭਾਰਤ ਦੀ ਬਹੁ ਰੰਗੀ ਸੰਸਕ੍ਰਿਤ ਦੇ ਨਵੇਂ ਪਸਾਰ ਆਪਣੀ ਅਨੂਠੀ ਖੇਤਰੀ ਆਭਾ ਤੇ ਨਸਲੀ ਪਿਛੋਕੜਾਂ ਸਮੇਤ ਇਹਨਾਂ ਕਹਾਣੀਆਂ ਵਿੱਚ ਪੇਸ਼ ਹਨ ਭਾਰਤ ਸੰਸਕ੍ਰਿਤ ਦੀ ਬਹੁਤ ਅੱਤਵਾਦੀ ਹੋਂਦ ਉੱਤੇ ਬਲ ਦੇਣ ਵਾਲੀਆਂ ਇਹਨਾਂ ਕਹਾਣੀਆਂ ਨੂੰ ਪੜ੍ਹਦਿਆਂ ਇਹ ਅਹਿਸਾਸ ਤਿੱਖੇ ਰੂਪ ਵ ... Læs mere

    32,09 kr. eller Gratis med Kobo Plus

  • Lydbog

    Achoot,Kameen Te Adna Insaan

    Uforkortet

    9 timer 53 min

    ਇਸ ਕਿਤਾਬ ਦੇ ਵਿੱਚ ਪੰਜਾਬੀ ਸਮਾਜ ਦੀ ਬਣਤਰ ਦੇ ਵਿੱਚ ਦਲਿਤ ਸਮਾਜ ਦੀ ਸਮਾਜਿਕ ਆਰਥਿਕ ਤੇ ਸੱਭਿਆਚਾਰ ਦੀ ਬਦਲ ਰਹੀ ਬਣਤਰ ਦੀ ਕਨਸੋਅ ਕਿਤਾਬ ਵਿੱਚਲੀਆਂ ਕਹਾਣੀਆਂ ਅੰਦਰ ਮਿਲ ਜਾਂਦੀ ਹੈ । ਅੰਬੇਡਕਰ ਰਾਹੀਂ ਦਲਿਤਾਂ ਨੂੰ ਉਸ ਵੇਲੇ ਅਨੇਕਾਂ ਕਿਸਮ ਦੀ ਸਮਾਜਿਕ ਬਰਾਬਰੀ ਦੇ ਅਧਿਕਾਰ ਮਿਲਦੇ ਨੇ ਇਹਨਾਂ ਅਧਿਕਾਰਾਂ ਦੀ ਛਾਂ ਅਧੀਨ ਪੰਜਾਬ ਦਾ ਦਲਿਤ ਸਮਾਜ ਜਿਸ ਤਰਾਂ ਦੇ ਨਾਲ ਉਸਰ ਰਿਹਾ ਸੀ ਉਹਨਾਂ ਨੂੰ ਵੀ ਇਹਨਾਂ ਕਹਾਣੀਆਂ ਦੇ ਰਾਹੀਂ ਸਮਝਿਆ ਜਾ ਸਕਦਾ ਹੈ । ਪੰਜਾਬ ਦੇ ਮੁੱਢਲੇ ਦੌਰ ਦੇ ਦਲਿਤ ਸਮਾਜ ਦੀ ਕਹ ... Læs mere

    44,92 kr. eller Gratis med Kobo Plus

  • Lydbog

    Churasi Lakh yaadan

    af Jasbir Mand ...
    Fortalt af Dalveer Singh ...

    Uforkortet

    24 timer 54 min

    ਇਹ ਨਾਵਲ ਪੰਜਾਬ ਸੰਕਟ ਦੀ ਸਭ ਤੋਂ ਗਹਿਰੇ ਤੇ ਸੂਖਮ ਪਲਾਂ ਨੂੰ ਚਿਤਰਦਾ ਹੀ ਨਹੀਂ ਸਗੋਂ ਸੰਵਾਦ ਦੇ ਰੁਕ ਜਾਣ ਦੀ ਸਭ ਤੋਂ ਔਖੀ ਘੜੀ ਦੇ ਵਿੱਚ ਮੁੜ ਬੋਲਣ ਦੀ ਹੋਸ਼ ਵੀ ਪੈਦਾ । ਜਦੋਂ ਅਸੀਂ 84 ਦੇ ਸਭ ਤੋਂ ਦੁਵਿਧਾ ਵਾਲੇ ਪਲਾਂ ਵਿੱਚ ਹੁੰਦੇ ਹਾ ,ਉਦੋਂ ਸਾਨੂੰ ਕੁਝ ਵੀ ਨਹੀਂ ਸੁਝਦਾ , ਉਦੋਂ ਇਹ ਨਾਵਲ ਉਹਨਾਂ ਛੀਣਾਂ ਨੂੰ ਪਛਾਣਦਾ ਜਿੱਥੋਂ ਸੰਵਾਦ ਸ਼ੁਰੂ ਹੁੰਦਾ । ਕੁਝ ਵੀ ਨਾ ਸੁਝਣ ਦੀ ਘੜੀ ਨੂੰ ਬੋਲਣ ਦੀ ਜੁਗਤ ਦੱਸਦਾ 84 ਲੱਖ ਯਾਦਾਂ ਜੋ ਹਿੰਸਾ ਦੇ ਨਾਲ ਖਲਾਅ ਪੈਦਾ ਹੁੰਦਾ , ਜਦੋਂ ਕਿਸੇ ਉੱਤੇ ਭਰ ... Læs mere

    64,17 kr. eller Gratis med Kobo Plus

  • Lydbog

    Pothi Meerdad

    af Mikhail Naimy ...
    Fortalt af Dalveer Singh ...

    Uforkortet

    9 timer 4 min

    This book presents a series of dialogues between Mir Dad and his disciples. ... Læs mere

    44,92 kr. eller Gratis med Kobo Plus

  • Lydbog

    Chardikala

    Fortalt af Dalveer Singh ...

    Uforkortet

    3 timer 36 min

    ਲੇਖਕ ਇਸ ਕਿਤਾਬ ਦੇ ਵਿੱਚ ਲਿਖਦਾ ਹੈ ਕਿ ਇਤਿਹਾਸਿਕ ਨਾਵਲ ਵਿੱਚ ਅਨੇਕਾਂ ਸਵਾਦ ਹੁੰਦੇ ਹਨ । ਇੱਕ ਪਾਸੇ ਨਾਵਲ ਵਾਲਾ ਕਹਾਣੀ ਰਸ ,ਦੂਜੇ ਪਾਸੇ ਇਤਿਹਾਸ ਵਾਲੀਆਂ ਸੱਚੀਆਂ ਘਟਨਾਵਾਂ ਦਾ ਸਵਾਦ , ਤੀਜਾ ਇਤਿਹਾਸਿਕ ਪਾਤਰਾਂ ਦੇ ਨਾਲ ਜਾਣ ਪਛਾਣ ਤੇ ਚੌਥਾ ਇੱਕੋ ਸਮੇਂ ਇੱਕ ਦੇਸ਼ ਤੇ ਇੱਕ ਕੌਮ ਦੀ ਅਵਸਥਾ ਸਮਝਣ ਵਿੱਚ ਸਹਾਇਤਾ ਮਿਲ ਜਾਂਦੀ ਹੈ। ਅਠਾਰਵੀਂ ਸਦੀ ਦੇ ਪੰਜਾਬ ਦੀ ਤਸਵੀਰ ਇਤਿਹਾਸ ਪੜ੍ ਕੇ ਦਿਲ ਦਿਮਾਗ ਤੇ ਇਤਨਾ ਅਸਰ ਨਹੀਂ ਕਰਦੀ ਜਿੰਨਾਂ ਅਠਾਰ੍ਹਵੀਂ ਸਦੀ ਦੇ ਪੰਜਾਬ ਦੇ ਜੀਵਨ ਬਾਰੇ ਇਤਿਹਾਸਿਕ ਨ ... Læs mere

    38,50 kr. eller Gratis med Kobo Plus

  • Lydbog

    Manto Ta Aje Jionde

    Fortalt af Dalveer Singh ...

    Uforkortet

    5 timer 10 min

    ਮੰਟੋ ਤਾਂ ਅਜੇ ਜਿਉਂਦਾ ਇਹ ਕਿਤਾਬ ਸਮਰਪਿਤ ਕੀਤੀ ਹ ਉਹਨਾਂ ਨੇ ਹਿੰਦੁਸਤਾਨ ਤੇ ਪਾਕਿਸਤਾਨ ਨੂੰ । ਕਿਤਾਬ ਨੂੰ ਪਾਠਕਾਂ ਨੇ ਬਹੁਤ ਸਰਾਇਆ ਹੁਣ ਤੱਕ ਇਸ ਦੇ ਕਈ ਅਡੀਸ਼ਨ ਛਪ ਚੁੱਕੇ ਨੇ ਉਹ ਬਦਨਾਮੀ ਦੀ ਹੱਦ ਤੱਕ ਸੱਚ ਦੀ ਭਾਲ ਵਿੱਚ ਲੱਗਿਆ ਰਿਹਾ। ਨਾ ਉਹ ਆਪ ਲੁਕਿਆ ਨਾ ਕਿਸੇ ਹੋਰ ਨੂੰ ਲੁਕਣ ਦਿੱਤਾ। ਕਿਉਂਕਿ ਜ਼ਿੰਦਗੀ ਲੁਕਣ ਮੀਚੀ ਦੀ ਖੇਡ ਨਹੀਂ ਇਹ ਤਾਂ ਮੰਜਧਾਰ ਹੈ ਜਿਸ ਵਿੱਚ ਮਜ਼ਬੂਤ ਦੋ ਮਜ਼ਬੂਤ ਕਿਸ਼ਤੀ ਲੈ ਡੁੱਬਦੀ ਹੈ ਤੇ ਇੱਕ ਮਾਮੂਲੀ ਜਿਹਾ ਤਿਣਕਾ ਕੰਢੇ ਲਾ ਦਿੰਦਾ । ਇਸ ਕਿਤਾਬ ਵਿੱਚ ਛੇ ਰੇਖ ... Læs mere

    44,92 kr. eller Gratis med Kobo Plus

  • Lydbog

    Sikh Itihaas

    Fortalt af Dalveer Singh ...

    Uforkortet

    14 timer 20 min

    ਇਹ ਪੁਸਤਕ ਸਿੱਖ ਧਰਮ ਦੇ ਆਰੰਭ ਤੋਂ ਲੈ ਕੇ ਵਰਤਮਾਨ ਸਮੇਂ ਤੱਕ ਦੀ ਕਹਾਣੀ ਬਿਆਨ ਕਰਨ ਦਾ ਪਹਿਲਾ ਯਤਨ ਹੈ ਇਹ ਗੁਰਮੁਖੀ ਫਾਰਸੀ ਤੇ ਅੰਗਰੇਜ਼ੀ ਵਿੱਚ ਲਿਖੇ ਭਾਰਤ ਪਾਕਿਸਤਾਨ ਇੰਗਲੈਂਡ ਕੈਨੇਡਾ ਤੇ ਸੰਯੁਕਤ ਰਾਜ ਅਮਰੀਕਾ ਦੇ ਪੁਸਤਕਾਲਿਆਂ ਦੇ ਵਿੱਚ ਉਪਲਬਧ ਮੂਲ ਸਰੋਤਾਂ ਦੇ ਅਧਿਅਨ ਉੱਪਰ ਅਧਾਰਿਤ ਹੈ। ਇਹ ਰਚਨਾ ਸਿੱਖ ਫਿਰਕੇ ਦੇ ਗਰੇਟ ਬਰੇਟੇਨ ਯੂਨਾਈਟਡ ਸਟੇਟਸ ਕੈਨੇਡਾ ਚੀਨ ਮਲਾਇਆ ਦੀਆਂ ਰਿਆਸਤਾਂ ਬਰਮਾਂ ਦੱਖਣੀ ਤੇ ਪੂਰਬੀ ਅਫਰੀਕਾਭਾਵ ਸੰਸਾਰ ਦੇ ਵੱਖ-ਵੱਖ ਭਾਗਾਂ ਦੇ ਵਿੱਚ ਫੈਲੇ ਹੋਣ ਤੇ ਬੇਗਾਨੇ ਚ ... Læs mere

    44,92 kr. eller Gratis med Kobo Plus

  • Lydbog

    Jamroud

    Fortalt af Dalveer Singh ...

    Uforkortet

    9 timer 8 min

    ਜਮਰੌਦ ਕਹਾਣੀ ਸੰਗ੍ਰਹਿ ਦੇ ਵਿੱਚ ਠੱਠੀ ਖਾਰਾ ਪਿੰਡ ਨੂੰ ਜਾਣ ਬੁਝ ਕੇ ਬੇਨਾਮ ਰੱਖਿਆ ਗਿਆ। ਇਹ ਇਸ ਕਰਕੇ ਕਿਉਂਕਿ ਇਹ ਇੱਕ ਪਿੰਡ ਹੀ ਨਹੀਂ ਪੂਰਾ ਪੰਜਾਬ ਹੈ। ਪੰਜਾਬ ਦਾ ਕਈ ਸਦੀਆਂ ਦਾ ਗਤੀਸ਼ੀਲ ਅਤੇ ਇਤਿਹਾਸ ਹੈ। ਰਾਜਨੀਤਿਕ, ਸਮਾਜਿਕ ,ਸੱਭਿਆਚਾਰਿਕ ਜਾਂ ਆਰਥਿਕ ਹੀ ਨਹੀਂ ਸਾਹਿਤਿਕ ਇਤਿਹਾਸ ਵੀ ਹੈ। ਪੰਜਾਬ ਦੀਆਂ ਰਗਾਂ ਦੇ ਵਿੱਚ ਵਹਿੰਦਾ ਹੋਇਆ ਲਹੂ ਹੈ। ਕਹਾਣੀ ਵਿੱਚ ਇਸ ਇਤਿਹਾਸਿਕ ਨਿਰੰਤਰਤਾ ਦੇ ਸੰਕੇਤ ਸਾਫ ਲੱਭਦੇ ਨੇ । ਕਹਾਣੀ ਧਰਤੀ ਹੇਠਲਾ ਬੌਲ਼ਦ ਵਾਲੀ ਪਰੰਪਰਾ ਦੀ ਵਾਰਸ ਕਹਾਣੀ ਹੈ। ਜਿਸ ਦੇ ... Læs mere

    38,50 kr. eller Gratis med Kobo Plus

  • Lydbog

    Te Sikh V Niglya Gia

    Fortalt af Dalveer Singh ...

    Uforkortet

    13 timer 17 min

    ਤੇ ਸਿੱਖ ਵੀ ਨਿਕਲਿਆ ਗਿਆ ਕੋਈ ਆਮ ਕਿਤਾਬ ਨਹੀਂ ਹੈ ਇਹ ਸਿੱਖ ਪੰਥ ਦਾ ਇੱਕ ਅਹਿਮ ਦਸਤਾਵੇਜ਼ ਹ ਇਸੇ ਕਾਰਨ ਹੀ ਇਸ ਨੂੰ ਸਿੱਖ ਪੰਥ ਵੱਲੋਂ ਬਹੁਤ ਵੱਡਾ ਹੁੰਗਾਰਾ ਮਿਲਿਆ ਤੇ ਦੋ ਸਾਲ ਦੇ ਸਮੇਂ ਵਿੱਚ ਹੀ ਇਸਦੇ ਸੱਤ ਐਡੀਸ਼ਨ ਛਪ ਚੁੱਕੇ ਨੇ ਸਿੱਖ ਸੰਘਰਸ਼ ਨੂੰ ਮਿਲੀ ਪਛਾੜ ਦੇ ਕਾਰਨਾਂ ਨੂੰ ਲੱਭਦਿਆਂ ਹੀ ਉਸ ਨੂੰ ਇਸ ਸਪਸ਼ਟ ਹੋਇਆ ਕਿ ਜਿਹੜੇ ਬਿਪਰਵਾਦ ਤੋਂ ਗੁਰੂ ਸਾਹਿਬ ਨੇ ਸਿੱਖਾਂ ਨੂੰ ਵਰਜਿਆ ਸੀ ਉਹ ਬੇਪਰਵਾਦ ਅੱਜ ਸਿੱਖ ਪੰਥ ਦੀਆਂ ਰਗਾਂ ਦੇ ਵਿੱਚ ਕੈਂਸਰ ਬਣ ਕੇ ਵੜਿਆ ਹੋਇਆ ਇਹ ਕਿਤਾਬ ਇਸ ਕੈਂਸਰ ਬ ... Læs mere

    44,92 kr. eller Gratis med Kobo Plus

  • Lydbog

    Mein Sa Jazz Da Ardali

    Fortalt af Dalveer Singh ...

    Uforkortet

    4 timer 30 min

    ਨਿੰਦਰ ਘੁਗਿਆਣਵੀ ਦੀ ਇਸ ਪੁਸਤਕ ਦੇ ਪੰਜਾਬੀ ਵਿੱਚ 12 ਅਡੀਸ਼ਨ ਪ੍ਰਕਾਸ਼ਿਤ ਹੋਏ ਤੇ ਹਿੰਦੂ ਹਿੰਦੀ ਤੇਲਗੂ ਕੰਨੜ ਮਲਿਆਲਮ ਉਰਦੂ ਮੈਥਲੀ ਸਿੰਧੀ ਭੋਜਪੁਰੀ ਆਦਿ ਭਾਸ਼ਾਵਾਂ ਦੇ ਵਿੱਚ ਇਸ ਦਾ ਅਨੁਵਾਦ ਹੋ ਚੁੱਕਾ ਹੈ ਤੇ ਇਸ ਪੁਸਤਕ ਉੱਪਰ 2005 ਵਿੱਚ ਇੱਕ ਲਘੂ ਫਿਲਮ ਵੀ ਬਣਾਈ ਗਈ ਸੀ। ਇਹ ਨਿੰਦਰ ਘੁਗਿਆਣਵੀ ਦੀ ਸਵੈ ਜੀਵਨੀ ਪੁਸਤਕ ਹੈ ਤੇ ਕਈ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੇ ਇਸ ਪੁਸਤਕ ਉੱਤੇ ਅਧਾਰਿਤ ਫਿਲਮ ਦੀ ਡਿਗਰੀ ਵੀ ਕੀਤੀ ਹੈ। ਇਹ ਪੁਸਤਕ ਕੁਰੂਕਸ਼ੇਤਰ ਯੂਨੀਵਰਸਿਟੀ ਵੱਲੋਂ ਬੀਏ ਵਿੱਚ ਵੀ ਪੜ ... Læs mere

    44,92 kr. eller Gratis med Kobo Plus